Surprise Me!

SIT ਨੇ ਸੁਖਬੀਰ ਸਿੰਘ ਬਾਦਲ ਤੋਂ ਢਾਈ ਘੰਟੇ ਕੀਤੀ ਪੁੱਛਗਿੱਛ | OneIndia Punjabi

2022-09-06 0 Dailymotion

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਅੱਜ ਐਸ ਆਈ ਟੀ ਨੇ ਬਹਿਬਲ ਗੋਲੀ ਕਾਂਡ ਮਾਮਲੇ ਵਿੱਚ ਢਾਈ ਘੰਟੇ ਪੁੱਛਗਿੱਛ ਕੀਤੀ ਏ । ਐਸਆਈਟੀ ਸਾਹਮਣੇ ਪੇਸ਼ੀ ਮਗਰੋਂ ਸੁਖਬੀਰ ਬਾਦਲ ਨੇ ਕਿਹਾ ਹੈ ਕਿ SIT ਉਨ੍ਹਾਂ ਨੂੰ ਜਿਥੇ ਮਰਜ਼ੀ ਬੁਲਾ ਲਵੇ, ਉਹ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਤਿਆਰ ਨੇ ਪਰ, ਇਸ ਮਾਮਲੇ 'ਚ ਸਿਆਸਤ ਨਹੀਂ ਹੋਣੀ ਚਾਹੀਦੀ। #SukhbirBadal #SITBehbalKalanGoliKand #Beadbi

Buy Now on CodeCanyon